ਤਮਾਚੇ ਯਾਨੀ ਥੱਪੜ
ਇਹ ਦੋ ਦ੍ਰਿਸ਼ ਰਿਲੀਜ਼ ਹੋਣ ਲਈ ਤਿਆਰ ਫ਼ਿਲਮ 'ਤਮਾਚੇ' ਦੇ ਹਨ। ਇਹ 'ਤਮਾਚੇ' ਕਿਸ ਦੇ ਮੂੰਹ 'ਤੇ ਵੱਜਣੇ ਹਨ, ਇਸ ਦਾ ਪਤਾ ਫ਼ਿਲਮ ਦੇਖ ਕੇ ਹੀ ਲੱਗ ਸਕੇਗਾ।