ਫ਼ਿਲਮੀ ਚਕੂੰਦਰਾਂ                                                              




ਅੰਮਿਤਾ ਰਾਓ ਵੱਲੋਂ ਪ੍ਰੋਡਿਊਸਰਾਂ ਦੇ ਨਜ਼ਰੀਂ ਚੜ੍ਹਨ ਲਈ ਹੰਭਲੇ !










ਇਹ ਤਾਂ ਕਿਤੇ ਹੋਰ ਚੜ੍ਹਨ ਦੇ ਹੀਲੇ ਲੱਗਦੇ ਆ ਮੇਰੇ ਆਰ!!
ਕੰਗਨਾ ਨੇ ਪਹਿਲੀ ਵਾਰੀ ਬਿਕਨੀ ਪਾਈ!
ਨਹੀਂ ਯਾਰ, ਪਾਈ ਤਾਂ ਪਹਿਲਾਂ ਵੀ ਹੋਊ, ਦਿਸੀ ਹੁਣੇ ਆ !!
ਪਹਿਲੀ ਵਾਰ ਔਰਤ ਹੋਣ ਦਾ ਮਜ਼ਾ ਲਿਆ-ਵਿਦਿਆ !



 ਨਸੀਰ ਬਾਈ ਤੋਂ ਵੀ ਪੁੱਛ ਲੈਣਾ ਸੀ !!


ਕਿਮ ਕਰਦਸ਼ੀਆਂ ਮਜ਼ਬੂਤ ਕੱਪੜੇ ਸਿਲਵਾਏਗੀ !

ਕੱਪੜੇ ਤਾਂ ਸਾਰੇ ਹੀ ਮਜ਼ਬੂਤ ਹੁੰਦੇ ਆ ਕਿਮ ਸਾਹਿਬਾ, ਬਗਾਨੇ ਹੱਥ ਹੀ.... !!
 
  
  -ਚਕੂੰਦਰੀ